Navtej Sandhu
Navtej Sandhu
  • 184
  • 14 576 447
ਗੁਰਦੁਆਰਿਆਂ ਦੀ ਸੇਵਾ ਲਈ Gurdwareyan di Sewa Layi | ਅਰਦਾਸ Ardaas | Director Navtej Sandhu
Gurdwareyan di Sewa Layi ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ
ਗੁਰਦੁਆਰੇ ਸਿੱਖਾਂ ਨੂੰ ਜਿੰਦ ਜਾਨ ਤੋਂ ਵੀ ਪਿਆਰੇ ਹਨ, ਕਿਉਂਕਿ ਗੁਰਦੁਆਰੇ ਵਿੱਚ ਸਿੱਖ ਦਾ ਗੁਰੂ ਬਿਰਾਜਮਾਨ ਹੁੰਦਾ ਹੈ। ਜਦੋਂ ਕਿਤੇ ਵੀ ਕੋਈ ਮਲੀਨ ਸੋਚ ਵਾਲਾ, ਸਿੱਖਾਂ ਦੇ ਗੁਰਦੁਆਰਿਆਂ ਵੱਲ ਮੰਦੀ ਨਜ਼ਰ ਨਾਲ ਤੱਕਦਾ ਹੈ, ਤਾਂ ਸਿੱਖ ਆਪਣਾ ਤਨ, ਮਨ ਅਤੇ ਧਨ ਇਸ ਤੋਂ ਨਿਛਾਵਰ ਕਰ ਦਿੰਦੇ ਹਨ। ਇਸੇ ਲਈ ਸਿੱਖ-ਇਤਿਹਾਸ ਦੇ ਬਹੁਤੇ ਪੰਨੇ ਸਿੱਖਾਂ ਵੱਲੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੀਆਂ ਕੁਰਬਾਨੀਆਂ ਨਾਲ ਭਰੇ ਹੋਏ ਹਨ।
ਸਿੱਖੀ ਨੂੰ ਖਤਮ ਕਰਨ ਵਾਸਤੇ ਈਰਖਾਲੂਆਂ ਨੇ ਸਿੱਖਾਂ ਦੇ ਪ੍ਰਾਣ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਬਾਰ ਬਾਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਸੰਸਾਰੀ ਲੋਕਾਂ ਨੂੰ ਲਗਦਾ ਹੈ ਕਿ ਸਿੱਖ-ਸ਼ਕਤੀ ਨੂੰ ਮਿਟਾਉਣ ਲਈ ਸਿੱਖਾਂ ਦੇ ਹਰਿਮੰਦਰ ਨੂੰ ਦਫਨ ਕਰ ਦਿੱਤਾ ਜਾਵੇ, ਕਿਉਂਕਿ ਅੰਮ੍ਰਿਤਸਰ, ਸਤਿਗੁਰ ਦੀ ਸਤਿਵਾਦੀ ਅਵਸਥਾ ਦਾ ਪ੍ਰਤੀਕ ਹੈ।
ਗੁਰਦੁਆਰਾ ਕਦੀ ਵੀ ਕਿਸੇ ਵਿਅਕਤੀ ਜਾਂ ਸਰਕਾਰ ਦੀ ਜਾਇਦਾਦ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ, ਅੰਗਰੇਜ਼ਾਂ ਨੇ ਅਸਿੱਧੇ ਤੌਰ ਤੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ।
1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ। ਪੰਜਾ ਸਾਹਿਬ, ਤਰਨਤਾਰਨ ਸਾਹਿਬ, ਗੁਰੂ ਕਾ ਬਾਗ, ਗੁਰਦੁਆਰਾ ਭਾਈ ਜੋਗਾ ਸਿੰਘ ਆਦਿਕ ਗੁਰਦੁਆਰਿਆਂ ਅਤੇ ਹੋਰ ਅਨੇਕਾਂ ਧਰਮ ਅਸਥਾਨਾਂ ਨੂੰ ਮਹੰਤਾਂ ਕੋਲੋਂ ਆਜ਼ਾਦ ਕਰਵਾਇਆ ਗਿਆ। ਨਨਕਾਣਾ ਸਾਹਿਬ ਦਾ ਸਾਕਾ, ਵਿਭਚਾਰੀ ਮਹੰਤ ਲਹਿਰ ਦਾ ਅੰਤ ਸੀ । ਇਸ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਨੇਕਾਂ ਸਿੰਘ-ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ। ਸੋ ਜਿਨ੍ਹਾਂ ਗੁਰਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਸਾਰਾ ਪੰਥ ਅਰਦਾਸ ਵਿੱਚ ਉਨ੍ਹਾਂ ਦੀ ਕਮਾਈ ਨੂੰ ਨਮੋ ਕਰਦਾ ਹੈ।
Script : Dr. Onkar Singh
Illustration & Calligraphy : Hardeep Singh
Voice-over : Jaswant Mintu
Project Co-ordinator : Mandeep Ghai
Drone : Honey
Music : Harmeet Singh
Editor : Aaftab Sandhu (theLENSMAN)
DOP : Parminder Singh Parry
Concept-Director : Navtej Sandhu
#ardaas #TheSikhPrayer #DirectorNavtejSandhu
Переглядів: 105

Відео

Diwali di Raat | Golden Temple | 4K Drone Night view | Firework | Diwali Night | Heaven on the Earth
Переглядів 1459 місяців тому
Diwali di Raat | Golden Temple | 4K Drone Night view | Firework | Diwali Night | Heaven on the Earth Its a Sur Saanjh Productions Drone : Honey Director : Navtej Sandhu
ਦੇਗ ਤੇਗ ਫਤਿਹ Deg Teg Fateh | ਅਰਦਾਸ Ardaas | Writer Dr. Onkar Singh | Director Navtej Sandhu
Переглядів 929 місяців тому
Deg Teg Fateh ਦੇਗ ਤੇਗ ਫਤਿਹ | ਅਰਦਾਸ Ardaas - The Sikh Prayer | Writer Dr. Onkar Singh | Director Navtej Sandhu ਦੇਗ਼ ਤੇਗ਼ ਫ਼ਤਿਹ ਅਰਦਾਸ ਦੇ ਆਰੰਭ ਵਿੱਚ ਵਾਹਿਗੁਰੂ ਜੀ ਕੀ ਫਤਿਹ ਦੀ ਅਰਦਾਸ ਕੀਤੀ ਗਈ ਹੈ। ਹੁਣ ਦੇਗ ਅਤੇ ਤੇਗ਼ ਦੀ ਫਤਿਹ ਦੀ ਅਰਦਾਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਗ ਚਲਾਉਣ ਵਾਲੇ ਅਤੇ ਤੇਗ ਵਾਹੁਣ ਵਾਲਿਆਂ ਦੀ ਕਮਾਈ ਦਾ ਧਿਆਨ ਧਰਿਆ ਗਿਆ ਹੈ। ਦੇਗ ਅਤੇ ਤੇਗ ਦੋਨੋਂ ਸਿਖੀ-ਸਿਧਾਂਤ ਅਤੇ ਸਿੱ ਸਭਿਆਚਾਰ ਦੀ ਆਧਾਰ-ਸ਼ਿਲਾ ਹਨ। ਦੇਗ ਤੇਗ ਅਤੇ ਫਤਿਹ ਤ...
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ Waheguru Waheguru Waheguru chitt aawey | ਅਰਦਾਸ Ardaas
Переглядів 789 місяців тому
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ Waheguru Waheguru Waheguru chitt aawey | ਅਰਦਾਸ Ardaas - The Sikh Prayer | Writer Dr. Onkar Singh | Director Navtej Sandhu ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਅਰਦਾਸ ਵਿੱਚ ਸਭ ਤੋਂ ਪਹਿਲੀ ਜੋਦੜੀ ਵਾਹਿਗੁਰੂ ਚਿੱਤ ਆਉਣ ਦੀ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ‘ਜਿਨ੍ਹਾਂ ਨਾਮ ਜਪਿਆ’ ਉਨ੍ਹਾਂ ਦਾ ਧਿਆਨ ਧਰਨ ਲਈ ਕਿਹਾ ਗਿਆ ਸੀ। ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਭੇਜੇ ਗਏ ਅਨੇਕਾਂ ਹੀ ਹੁਕਮਨਾਮ...
ਨਾਨਕ ਨਾਮ ਚੜ੍ਹਦੀ ਕਲਾ Nanak Naam Charrdi Kala | Ardaas | Writer Dr. Onkar Singh|Director Navtej Sandhu
Переглядів 419 місяців тому
Nanak Naam Charrdi Kala ਨਾਨਕ ਨਾਮ ਚੜ੍ਹਦੀ ਕਲਾ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu (61) ਨਾਨਕ ਨਾਮ ਚੜ੍ਹਦੀ ਕਲਾ ਖਾਲਸਾ ਪੰਥ ਵੱਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਅਰਦਾਸ ਦੀਆਂ ਇਹ ਆਖਰੀ ਪੰਕਤੀਆਂ ਹਨ। ਚੜਦੀ ਕਲਾ ਦਾ ਧੁਰਾ, ਨਾਮ ਅਤੇ ਨਿਰਭੈਤਾ ਹਨ। ਚੜ੍ਹਦੀ ਕਲਾ ਵਾਲੇ ਮਨੁੱ ਦਾ ਹਿਰਦਾ ਹਰ ਮੁਸ਼ਕਲ ਵਿੱਚ ਦੇਵੀ ਸੱਚ ਨਾਲ ਪ੍ਰਕਾਸ਼ਮਾਨ ਹੋਕੇ ਅਡੋਲ ਰਹਿੰਦਾ ਹੈ। ਸਿੱ ਇਤਿਹਾਸ ਦਾ ਹਰ ਪੰਨਾ, ਚੜ੍ਹਦੀ ਕਲਾ ਦੀ ਸਾਖੀ ਭਰਦਾ ਹ...
ਖੋਪਰੀਆਂ ਲੁਹਾਈਆਂ Khoprian Luhaiyan | ਅਰਦਾਸ Ardaas | Writer Dr. Onkar Singh | Director Navtej Sandhu
Переглядів 1339 місяців тому
Khoprian Luhaiyan ਖੋਪਰੀਆਂ ਲੁਹਾਈਆਂ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਖੋਪਰੀਆਂ ਲੁਹਾਈਆਂ ਖੋਪਰੀ ਲੁਹਾਉਣ ਵਾਲਾ ਸ਼ਹੀਦੀ ਸਾਕਾ, ਕੇਸਾਂ ਦੀ ਬੇਅਦਬੀ ਨਾਲ ਸੰਬੰਧਿਤ ਹੈ। ਭਾਈ ਤਾਰੂ ਸਿੰਘ ਜੀ ਸਿਦਕ ਭਰੋਸਾ ਅਤੇ ਸੇਵਾ-ਭਾਵਨਾ ਰੱਖਣ ਵਾਲੇ ਗੁਰਸਿੱ ਸਨ। ਨਿਰਮਲ ਜੀਵਨ ਅਤੇ ਵੰਡ ਛਕਣ ਦੀ ਬਿਰਤੀ ਵਾਲੇ ਭਾਈ ਤਾਰੂ ਸਿੰਘ ਜੀ ਆਪਣੇ ਖੇਤਾਂ ਵਿਚ ਪੈਦਾ ਹੁੰਦੀ ਫ਼ਸਲ ਵਿੱਚੋਂ ਬਹੁਤ ਸਾਰੀ ਰਸਦ ਨਾਲ, ਜੰਗਲ ਵਿੱਚ ਰਹਿੰਦੇ ਜੁਝਾਰੂ ਸਿ...
ਆਰਿਆਂ ਨਾਲ ਚਿਰਾਏ ਗਏ Aareyan naal Chiraye Gaye | ਅਰਦਾਸ Ardaas | Writer Dr.Onkar Singh | Navtej Sandhu
Переглядів 8410 місяців тому
Aareyan naal Chiraye Gaye ਆਰਿਆਂ ਨਾਲ ਚਿਰਾਏ ਗਏ | ਅਰਦਾਸ Ardaas | Writer Dr. Onkar Singh | Director Navtej Sandhu ਆਰਿਆਂ ਨਾਲ ਚਿਰਾਏ ਗਏ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਤੋਂ ਬਾਅਦ, ਦਿੱਲੀ ਸੀਸ ਦੇਣ ਲਈ ਗਏ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਆਰੇ ਨਾਲ ਚਿਰਵਾਏ ਜਾਣ ਦਾ ਸਾਕਾ, ਭਾਈ ਮਤੀ ਦਾਸ ਜੀ ਨਾਲ ਸੰਬੰਧਿਤ ਹ...
ਚਰਖੜੀਆਂ ਤੇ ਚੜ੍ਹੇ Charkhdiyan te Charrey | ਅਰਦਾਸ Ardaas |Writer Dr.Onkar Singh|Director Navtej Sandhu
Переглядів 1410 місяців тому
Charkhdiyan te Charrey ਚਰਖੜੀਆਂ ਤੇ ਚੜ੍ਹੇ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਚਰਖੜੀਆਂ ਤੇ ਚੜ੍ਹੇ ਚਰਖੜੀਆਂ ਤੇ ਚੜ੍ਹਨ ਦਾ ਜ਼ਿਕਰ ਭਾਈ ਸੁਬੇਗ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ। ਭਾਈ ਸਾਹਿਬ ਦਾ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਬਹੁਤ ਹੀ ਖੂਬਸੂਰਤ ਅਤੇ ਤੀਖਣ ਬੁੱਧੀ ਵਾਲਾ ਨੌਜਵਾਨ ਸੀ । ਜਿਸ ਕਾਜ਼ੀ ਕੋਲ ਸ਼ਾਹਬਾਜ਼ ਪੜ੍ਹਦਾ ਸੀ, ਉਹ ਸ਼ਾਹਬਾਜ਼ ਸਿੰਘ ਨੂੰ ਮੁਸਲਮਾਨ ਬ...
ਬੰਦ ਬੰਦ ਕਟਵਾਏ Band Band Katwaye | ਅਰਦਾਸ Ardaas | The Sikh Prayer | Dr. Onkar Singh | Navtej Sandhu
Переглядів 10910 місяців тому
Band Band Katwaye ਬੰਦ ਬੰਦ ਕਟਵਾਏ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਬੰਦ ਬੰਦ ਕਟਵਾਏ ਚਾਓ ਨਾਲ ਮਰਨ ਕਬੂਲਣ ਵਾਲਿਆਂ ਵਿੱਚੋਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱ ਇਤਿਹਾਸ ਦਾ ਸੁਨਹਿਰੀ ਪੰਨਾ ਹੈ। 90 ਸਾਲ ਦੀ ਉਮਰ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱ ਗ੍ਰੰਥੀ ਅਤੇ ਗੁਰਬਾਣੀ ਦੇ ਵਿਆਖਿਆਕਾਰ ਭਾਈ ਸਾਹਿਬ ਬੰਦ ਬੰਦ ਕਟਵਾਕੇ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਦੇ 52 ਕਵੀਆਂ ਵਿੱਚ ਆਪ ਦਾ ਵਿਸ਼ੇਸ਼ ਸਥਾਨ ਸੀ। ਗੁਰੂ...
ਜਿੰਨਾਂ ਦੇਖ ਕੇ ਅਣਡਿੱਠ ਕੀਤਾ Jina Dekh ke Andithh kita | ਅਰਦਾਸ Ardaas | Dr. Onkar Singh | Navtej Sandhu
Переглядів 7710 місяців тому
Jina Dekh ke Andithh kita ਜਿੰਨਾਂ ਦੇ ਕੇ ਅਣਡਿੱਠ ਕੀਤਾ | ਅਰਦਾਸ Ardaas | The Sikh Prayer | Writer Dr.Onkar Singh|Director Navtej Sandhu ਜਿਨ੍ਹਾਂ ਦੇ ਕੇ ਅਣਡਿੱਠ ਕੀਤਾ ਦੇ ਕੇ ਅਣਡਿੱਠ ਕਰਨਾ ਰੱਬੀ-ਗੁਣ ਹੈ। ਇਸ ਪਰਮਾਤਮ-ਗੁਣ ਨੂੰ ਧਾਰਨ ਕਰਨ ਲਈ ਬਹੁਤ ਕਠਿਨ ਸਾਧਨਾ ਤੇ ਕਮਾਈ ਦੀ ਲੋੜ ਹੁੰਦੀ ਹੈ। ਦੂਸਰਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਵਾਸਤੇ ਆਕਾਸ਼ ਵਰਗਾ ਵਿਸ਼ਾਲ ਹਿਰਦਾ ਚਾਹੀਦਾ ਹੁੰਦਾ ਹੈ। ਪਰਮਾਤਮਾ ਸਾਡੇ ਹਜ਼ਾਰਾਂ ਔਗਣਾਂ ਨੂੰ ਵੇਖਦਾ ਹੈ। ਪਰ ਸਾਡੇ ਨਾਲ ਕਦੀ ਦੁ...
ਸਿਮਰੌ ਸ੍ਰੀ ਹਰਿਰਾਇ Guru Har Rai ji | ਅਰਦਾਸ Ardaas | Writer Dr. Onkar Singh | Director Navtej Sandhu
Переглядів 4810 місяців тому
Guru Har Rai ji ਸਿਮਰੌ ਸ੍ਰੀ ਹਰਿਰਾਇ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਸਿਮਰੌ ਸ੍ਰੀ ਹਰਿਰਾਇ ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਸਤਿਗੁਰੂ ਸਨ। ਬਚਪਨ ਵਿਚ ਧਾਰਮਿਕ ਅਤੇ ਸ਼ਸਤਰ ਵਿੱਦਿਆ, ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦੇਖ-ਰੇ ਵਿੱਚ ਦਿੱਤੀ ਗਈ। ਸੂਰਬੀਰ ਯੋਧੇ ਹੁੰਦੇ ਹੋਏ ਵੀ ਆਪ ਸੰਤ-ਸੁਭਾ ਦੇ ਮਾਲਕ ਸਨ। ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਆਪ ਜੀ ਨੂੰ ਨਿਰਭਉ ਅਤੇ ਨਿਰਵੈਰ ਬਣਨ ਦੀ ਸਿੱਖਿਆ ਦਿੱਤ...
ਹਰਿਗੋਬਿੰਦ ਨੋ Guru Hargobind ji | ਅਰਦਾਸ Ardaas | Writer Dr. Onkar Singh | Director Navtej Sandhu
Переглядів 3210 місяців тому
Guru Hargobind ji ਹਰਿਗੋਬਿੰਦ ਨੋ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਹਰਿਗੋਬਿੰਦ ਨੋਂ ਮੀਰੀ ਪੀਰੀ ਦੇ ਸਤਿਗੁਰੂ ਹਰਿਗੋਬਿੰਦ ਸਾਹਿਬ, ਸਿੱਖਾਂ ਦੇ ਛੇਵੇਂ ਗੁਰੂ ਹਨ। ਗੁਰੂ ਅਰਜਨ ਦੇਵ ਜੀ ਨੂੰ ਇਹ ਅਨੁਭਵ ਹੋ ਗਿਆ ਸੀ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਜ਼ੁਲਮ ਅਤੇ ਬਦੀ ਦੇ ਟਾਕਰੇ ਲਈ ਸਿੱਖਾਂ ਨੂੰ ਸੰਤ-ਸਿਪਾਹੀ ਬਣਨਾ ਪਵੇਗਾ। ਇਸੇ ਕਰਕੇ ਸੱਚੇ ਪਾਤਸ਼ਾਹ ਹਜ਼ੂਰ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਆਗਿਆ ਕੀਤੀ, ਕਿ...
ਰਾਮਦਾਸੈ ਹੋਈਂ ਸਹਾਇ Guru Ramdas ji | ਅਰਦਾਸ Ardaas | Writer Dr. Onkar Singh | Director Navtej Sandhu
Переглядів 3510 місяців тому
Guru Ramdas ji ਰਾਮਦਾਸੈ ਹੋਈਂ ਸਹਾਇ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਰਾਮਦਾਸੈ ਹੋਈਂ ਸਹਾਇ॥ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਸਤਿਗੁਰੂ ਸਨ। ਘਰ ਵਿੱਚ ਸਭ ਤੋਂ ਵੱਡਾ ਸਪੁੱਤਰ ਹੋਣ ਕਰਕੇ, ਨਾਂ ਭਾਈ ਜੇਠਾ ਜੀ ਪਿਆ। ਇੱਕ ਵਾਰ ਆਪਣੇ ਨਾਨਕੇ ਪਿੰਡ ਬਾਸਰਕੇ ਦੀ ਸੰਗਤ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਗਏ। ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਐਸੇ ਪ੍ਰਭਾਵਿਤ ਹੋਏ, ਕਿ ਫਿਰ ਕਦੀ ਵਾਪਸ ਬਾਸਰਕੇ ਨ...
ਗੁਰ 'ਤੇ ਅਮਰਦਾਸ Guru Amardas ji | ਅਰਦਾਸ Ardaas | Writer Dr. Onkar Singh | Director Navtej Sandhu
Переглядів 2510 місяців тому
Guru Amardas ji ਗੁਰ ਤੇ ਅਮਰਦਾਸ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਗੁਰ ਤੇ ਅਮਰਦਾਸ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਤੇ ਬਿਰਾਜਮਾਨ ਹੋਣ ਵਾਲੇ ਤੀਜੇ ਸਤਿਗੁਰੂ ਸਨ। 62 ਸਾਲ ਦੀ ਬਿਰਧ ਅਵਸਥਾ ਵਾਲੇ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਸੀਸ ਟਿਕਾ ਕੇ ਸਿੱ ਬਣਕੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲਈ ਅਰਜ਼ ਗੁਜ਼ਾਰੀ। ਬੇਨਤੀ ਕਬੂਲ ਹੋਈ। ਹਰ ਰੋਜ਼ ਸੇਵਾ ਦਾ ਨੇਮ ਬੰਨ੍ਹ ਲਿਆ। ਬਿਰਧ ...
ਅਰਜਨ (ਗੁਰੂ) Guru Arjan Dev ji | ਅਰਦਾਸ Ardaas | Writer Dr. Onkar Singh | Director Navtej Sandhu
Переглядів 6410 місяців тому
Guru Arjan Dev ji ਅਰਜਨ (ਗੁਰੂ) | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu ਗੁਰੂ ਅਰਜਨ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਸ਼ਾਹ ਸਿੱਖਾਂ ਦੇ ਪੰਜਵੇਂ ਗਦੀਨਸ਼ੀਨ ਸਨ। ਨਾਨਾ ਗੁਰੂ ਅਮਰਦਾਸ ਜੀ ਨੇ ਬਾਲ ਅਵਸਥਾ ਵਿੱਚ ਹੀ ‘ਬਾਣੀ ਦਾ ਬੋਹਿਥਾ' ਹੋਣ ਦਾ ਵਰਦਾਨ ਬਖਸ਼ਿਆ। ਆਪ ਬਚਪਨ ਵਿੱਚ ਹੀ ਗੋਇੰਦਵਾਲ ਤੋਂ ਅੰਮ੍ਰਿਤਸਰ ਸਾਹਿਬ ਆਪਣੇ ਪਿਤਾ ਗੁਰੂ ਰਾਮਦਾਸ ਜੀ ਕੋਲ ਆ ਗਏ। ਗੁਰੂ ਰਾਮਦਾਸ ਜੀ ਵੱਲੋਂ ਆਰੰਭੇ ਸਰੋਵਰ ਨੂੰ ਗੁਰੂ ਅਰਜਨ ਪਾ...
ਰਹਿਤ ਦਾਨ Rehat Daan | ਅਰਦਾਸ Ardaas | The Sikh Prayer | Writer Dr. Onkar Singh|Director Navtej Sandhu
Переглядів 4911 місяців тому
ਰਹਿਤ ਦਾਨ Rehat Daan | ਅਰਦਾਸ Ardaas | The Sikh Prayer | Writer Dr. Onkar Singh|Director Navtej Sandhu
ਨਾਮ ਦਾਨ Naam Daan | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
Переглядів 21211 місяців тому
ਨਾਮ ਦਾਨ Naam Daan | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
ਕੇਸ ਦਾਨ Kes Daan | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
Переглядів 4811 місяців тому
ਕੇਸ ਦਾਨ Kes Daan | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
Golden Gate Bridge | San Francisco, USA | T for Traveller | Travel Vlog
Переглядів 1172 роки тому
Golden Gate Bridge | San Francisco, USA | T for Traveller | Travel Vlog
Kimi Verma praising JAMRAUD | New Punjabi Movie 2021 | Sardar Sohi | Kuljinder Sidhu | Navtej Sandhu
Переглядів 4912 роки тому
Kimi Verma praising JAMRAUD | New Punjabi Movie 2021 | Sardar Sohi | Kuljinder Sidhu | Navtej Sandhu
Baldev Gill praising JAMRAUD | New Punjabi Movie 2021 | Sardar Sohi | Kuljinder Sohi | Navtej Sandhu
Переглядів 3692 роки тому
Baldev Gill praising JAMRAUD | New Punjabi Movie 2021 | Sardar Sohi | Kuljinder Sohi | Navtej Sandhu
Tim Singh Uppal | Praising JAMRAUD | New Punjabi Feature Film 2021 | Sardar Sohi | Kuljinder Sidhu
Переглядів 1692 роки тому
Tim Singh Uppal | Praising JAMRAUD | New Punjabi Feature Film 2021 | Sardar Sohi | Kuljinder Sidhu
JAMRAUD | Trailer | Navtej Sandhu | Sardar Sohi | Kuljinder Sidhu | Pitaara TV | Chaupal
Переглядів 1,6 тис.2 роки тому
JAMRAUD | Trailer | Navtej Sandhu | Sardar Sohi | Kuljinder Sidhu | Pitaara TV | Chaupal
JAMRAUD | USA Promotional Tour | Punjabi Feature Film | Ashok Tangri | Director Navtej Sandhu
Переглядів 3632 роки тому
JAMRAUD | USA Promotional Tour | Punjabi Feature Film | Ashok Tangri | Director Navtej Sandhu
JAMRAUD | Teaser | New Punjabi Movie | Navtej Sandhu | Sardar Sohi | Kuljinder Sidhu | Pitaara TV
Переглядів 1,4 тис.2 роки тому
JAMRAUD | Teaser | New Punjabi Movie | Navtej Sandhu | Sardar Sohi | Kuljinder Sidhu | Pitaara TV
Official TEASER | Song BAAPU VE | Jagmohan Kaur | K. Deep | Billy Production
Переглядів 1672 роки тому
Official TEASER | Song BAAPU VE | Jagmohan Kaur | K. Deep | Billy Production
Bleeding Punjab - Part 9 || ਲਹੂ ਸਿੰਮਦਾ ਪੰਜਾਬ || Operation BlueStar || Old Footage
Переглядів 6872 роки тому
Bleeding Punjab - Part 9 || ਲਹੂ ਸਿੰਮਦਾ ਪੰਜਾਬ || Operation BlueStar || Old Footage
Bleeding Punjab - Part 8 || ਲਹੂ ਸਿੰਮਦਾ ਪੰਜਾਬ || Operation BlueStar || Old Footage
Переглядів 3102 роки тому
Bleeding Punjab - Part 8 || ਲਹੂ ਸਿੰਮਦਾ ਪੰਜਾਬ || Operation BlueStar || Old Footage
Bleeding Punjab - Part 7 || ਲਹੂ ਸਿੰਮਦਾ ਪੰਜਾਬ || Operation BlueStar || Old Footage
Переглядів 3252 роки тому
Bleeding Punjab - Part 7 || ਲਹੂ ਸਿੰਮਦਾ ਪੰਜਾਬ || Operation BlueStar || Old Footage
Bleeding Punjab - Part 6 || ਲਹੂ ਸਿੰਮਦਾ ਪੰਜਾਬ || Operation BlueStar || Old Footage
Переглядів 4243 роки тому
Bleeding Punjab - Part 6 || ਲਹੂ ਸਿੰਮਦਾ ਪੰਜਾਬ || Operation BlueStar || Old Footage

КОМЕНТАРІ

  • @afnanruman688
    @afnanruman688 21 день тому

    Great united Punjab. No benefit of partition.

  • @user-zp1eu5cy7x
    @user-zp1eu5cy7x 26 днів тому

    Darti da swarg aa Darti Punjab di ..❤

  • @kashbassey9149
    @kashbassey9149 Місяць тому

    This film was directly beautifully Captured the reality in a perfect manner.... Very emotional.....😢😢😢😢

  • @KaurAmrit-cb2ti
    @KaurAmrit-cb2ti Місяць тому

    I got emotional 😢

  • @baldeepsinghsamra7404
    @baldeepsinghsamra7404 Місяць тому

  • @niranjansinghjhinjer1370
    @niranjansinghjhinjer1370 Місяць тому

    Bot sonha uprala lagya bhai ji 🙏 Dekh ke mann bda dukhi hunda h ji

  • @muhammadtahir4779
    @muhammadtahir4779 Місяць тому

    In 1925 my father of my gramd father was young farmer in his village in Sheikhupura.

  • @Darshansingh-fs4hn
    @Darshansingh-fs4hn Місяць тому

    Very. Nice

  • @JagjitSingh-pc9rt
    @JagjitSingh-pc9rt Місяць тому

    V Serious.and.true..movie

  • @BalwinderSingh-m2r
    @BalwinderSingh-m2r Місяць тому

  • @KuldeepDalio
    @KuldeepDalio Місяць тому

    Soo beautiful videos

  • @user-tt1ri3ly4w
    @user-tt1ri3ly4w 2 місяці тому

    Very nice movi

  • @user-nf8pj4kl5n
    @user-nf8pj4kl5n 2 місяці тому

    Sehaj mte di zindagi ❤❤❤❤❤❤

  • @paramjeetshingparamjeetshi1810
    @paramjeetshingparamjeetshi1810 2 місяці тому

    ❤❤❤❤❤❤❤❤❤❤❤

  • @paramjeetshingparamjeetshi1810
    @paramjeetshingparamjeetshi1810 2 місяці тому

    ਚੌਰਾਸੀ ਵਿੱਚ ਪੰਜਾਬ ਪੁਲਿਸ ਨੇ ਬਹੁਤ ਹੀ ਜ਼ਿਆਦਾ ਅੱਤ ਲਿਆਂਦੀ ਗਈ ਸੀ।

  • @user-zc9cy2bq3f
    @user-zc9cy2bq3f 2 місяці тому

    👌👌👌👌👌👌

  • @user-zc9cy2bq3f
    @user-zc9cy2bq3f 2 місяці тому

    No word ❤❤❤😢😢😢😢😢😢😢😢😢😢😢😢😢😢😢

  • @jugalsharma8151
    @jugalsharma8151 2 місяці тому

    Very beautiful scripted movie I wish.its all success

  • @user-nf7mn4zx5f
    @user-nf7mn4zx5f 2 місяці тому

    😢😢😢😢😢

  • @NisarAli-ij7fo
    @NisarAli-ij7fo 2 місяці тому

    So beautiful vedio…….

  • @user-ik5rl8gh7d
    @user-ik5rl8gh7d 2 місяці тому

    Shame curruption hiii curruption hiii curruption hiii hiii

  • @amarjitshergill2690
    @amarjitshergill2690 2 місяці тому

    WAHEGURU JI KA KHALSA wAHEGUTU JI KI FATCH TO YHE WORLD IT'S A BIG TIME'S SHSME SHAME TO TO YHE INDIAN POLICE THE WAY TREATED THEM IF THOSE PEOPLE'S HAVE A POWER THEY WILL NEVER NEVER BOTHER THEM IT'S A SHAME TO THE INDIAN GOVERNMENT THEY ARE DIRTY THEY BURNED US ALIVE SHAME SHAME TO THE INSIAN LEADER'S

  • @Aman2111
    @Aman2111 2 місяці тому

    Eh duniya de saachai hai....... sikander film de shuru ch beant da ik dialogue hai.. chandigarh baaree...

  • @AnkushKumar-tl1wm
    @AnkushKumar-tl1wm 3 місяці тому

    Sad😂😂😂😂😂😂😂😂

  • @user-yq2mc7vv2e
    @user-yq2mc7vv2e 3 місяці тому

    ਕਾਫ਼ੀ ਟਾਇਮ ਬਾਅਦ ਮਿਲੀ ਏਹ ਵੀਡਿਉ

  • @rockingrajchoudhary8266
    @rockingrajchoudhary8266 3 місяці тому

    ਲੀਡਰ ਲੋਕਾਂ ਦਾ ਤਾਂ ਕੰਮ ਸਿਰਫ ਭਾਸ਼ਣ ਦੇਣਾ ਹੈ ਕਰਦੇ ਕਿਸੇ ਲਈ ਕੁੱਝ ਵੀ ਨਹੀਂ ਸਿਰਫ਼ ਆਪਣੇ ਢਿੱਡ ਨੂੰ ਭਰਨਾ ਆਉਂਦਾ ਹੈ ਬਸ ਹੋਰ ਕੁੱਝ ਵੀ ਨਹੀਂ 😢😢😢😢

  • @iqbalsinghsingh7997
    @iqbalsinghsingh7997 3 місяці тому

    Patta patta Singh ga Da veari sat Sri akal

  • @user-cq9br6vn3u
    @user-cq9br6vn3u 3 місяці тому

  • @AdnanRiaz89
    @AdnanRiaz89 3 місяці тому

    This video has brought stream of tears in my eyes.. We have lost a huge part of our culture.. Proud to be a Punjabi..

  • @user-rz7bw8fq1j
    @user-rz7bw8fq1j 3 місяці тому

    Mubrakh mare tehya and mubrakh thanadara jadh takh sho jay police officer zendhay Hain that tehya no koie parwah nehe.

  • @lakshharsh5505
    @lakshharsh5505 3 місяці тому

    Heart touching ❤️🙏

  • @NasirgillNasir-me2nu
    @NasirgillNasir-me2nu 3 місяці тому

    Nice story

  • @amarjitsingh1946
    @amarjitsingh1946 3 місяці тому

    ਬਹੁਤ ਵਧੀਆ ਵੀਡਿਓ ਆ ਬਾਈ ਜੀ ਵਧੀਆ ਕਹਾਣੀ ਆ ਜੀ ਨਾਇਸ਼

  • @JaspreetKaur-vz1jv
    @JaspreetKaur-vz1jv 3 місяці тому

    duniyaaaaaaa dekhaaaaaa ok jiiii😊🎉🎉🎉🎉🎉❤❤❤❤❤❤❤❤

  • @JaspreetKaur-vz1jv
    @JaspreetKaur-vz1jv 3 місяці тому

    jai sai jiiiiiiiii🎉😂❤❤😊😊😊😊😊😊😊mantu jiiiiiiiiiiii🎉😂❤❤😂🎉

  • @JaspreetKaur-vz1jv
    @JaspreetKaur-vz1jv 3 місяці тому

    atttt cityyyy😊😊😊

  • @amarjitsingh1946
    @amarjitsingh1946 3 місяці тому

    Nice video

  • @RAJINDERKAUR-sq9ty
    @RAJINDERKAUR-sq9ty 3 місяці тому

    Heart touching movie

  • @RAJINDERKAUR-sq9ty
    @RAJINDERKAUR-sq9ty 3 місяці тому

    😢😢😢😢😢

  • @hashyt8382
    @hashyt8382 3 місяці тому

    जय पंजाब

  • @user-dg3rj1dv6h
    @user-dg3rj1dv6h 3 місяці тому

    Bhut shoni story c👌👌

  • @AmritSingh-vp7sj
    @AmritSingh-vp7sj 3 місяці тому

    Wah ! WAH ! Punjab is swarg but...not now

  • @harpreetbedi2205
    @harpreetbedi2205 3 місяці тому

    ਬਹੁਤ ਵਧੀਆ ਕਹਾਣੀ ਹੈ ਤੇ ਰਾਣਾ ਜੀ ਦੀ ਐਕਟਿੰਗ ਉਸ ਤੋਂ ਵੀ ਵਧੀਆ

  • @user-if7ek7cu2t
    @user-if7ek7cu2t 3 місяці тому

    😢😢😢very nice movie sir

  • @CHARANJITSINGHBAHGA-rv4lc
    @CHARANJITSINGHBAHGA-rv4lc 3 місяці тому

    Doubtful story Policemen were never so noble

  • @Bhullar-qw9jm
    @Bhullar-qw9jm 3 місяці тому

    Bahut vadia film

  • @gvsingh8785
    @gvsingh8785 4 місяці тому

    Sohi is very poor in performance. He should have not accepted the movie.

  • @balbirsingh1328
    @balbirsingh1328 4 місяці тому

    Good 😊

  • @user-ig9xv9pc2n
    @user-ig9xv9pc2n 4 місяці тому

    Phily ghutty vich hi patt gee thanedara teri ta saa chda ke bai gua

  • @user-ig9xv9pc2n
    @user-ig9xv9pc2n 4 місяці тому

    Gulla wale ta Witt kud dindda thanedar kmal di ekting hai ena di